ਜ਼ਿੰਦਗਾਨੀ, ਜ਼ਿੰਦਗੀ

zindhagānī, zindhagīज़िंदगानी, ज़िंदगी


ਫ਼ਾ. [زِندگانی] ਅਤੇ [زِندگی] ਸੰਗ੍ਯਾ- ਜੀਵਨ। ੨. . ਉਮਰ. ਅਵਸ੍‍ਥਾ.


फ़ा. [زِندگانی] अते [زِندگی] संग्या- जीवन। २. . उमर. अवस्‍था.