zishta, zishataज़िश्त, ज़िशत
ਫ਼ਾ. [زِشت] ਵਿ- ਬੁਰਾ. ਭੈੜਾ। ੨. ਭੱਦਾ. ਬਦਸ਼ਕਲ.
फ़ा. [زِشت] वि- बुरा. भैड़ा। २. भॱदा. बदशकल.
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਵਿ- ਬੁਰਾ. ਨੀਚ. ਮੰਦ....