jimīdhāra, jimīdhārīजिमीदार, जिमीदारी
ਦੇਖੋ, ਜਮੀਂਦਾਰ ਅਤੇ ਜਮੀਂਦਾਰੀ.
देखो, जमींदार अते जमींदारी.
ਫ਼ਾ. [زمیِندار] ਜ਼ਮੀਨ ਰੱਖਣ ਵਾਲਾ. ਪ੍ਰਿਥਿਵੀਪਤਿ। ੨. ਜੱਟ। ੩. ਬੰਗਾਲ ਵਿੱਚ ਉਹ ਲੋਕ ਜਿਮੀਂਦਾਰ ਕਹਾਉਂਦੇ ਹਨ, ਜੋ ਜਮੀਨਾਂ ਦੇ ਵਿੱਸਵੇਦਾਰ ਹਨ. ਉਹ ਸਰਕਾਰ ਨੂੰ ਮੁਆਮਲਾ ਦਿੰਦੇ ਹਨ ਅਤੇ ਆਪ ਕਾਸ਼ਤਕਾਰਾਂ ਤੋਂ ਉਗਰਾ ਹੁਁਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਜ਼ਮੀਨ ਰੱਖਣ ਦਾ ਭਾਵ. ਜ਼ਮੀਨਪੁਰ ਹ਼ੱਕ਼ ਰੱਖਣ ਦੀ ਕ੍ਰਿਯਾ। ਜ਼ਮੀਂਦਾਰੀ ਦੀ ਕਿਰ....