zaradhaज़रद
ਫ਼ਾ. [زرد] ਵਿ- ਸੋਨੇ ਰੰਗਾ. ਪੀਲਾ. ਬਸੰਤੀ.
फ़ा. [زرد] वि- सोने रंगा. पीला. बसंती.
ਰੰਗ (ਦੌਲਤ) ਵਾਲਾ, ਰਾਜਾ. "ਬਿਆਪਤ ਭੂਮਿ ਰੰਕ ਅਰੁ ਰੰਗਾ." (ਗਉ ਮਃ ੫) ੨. ਰੰਗ ਦਾ ਬਹੁਵਚਨ. ਖ਼ੁਸ਼ੀਆਂ. ਮੌਜਾਂ. "ਦੇਂਦੇ ਤੋਟਿ ਨਾਹੀ ਪ੍ਰਭੁ ਰੰਗਾ." (ਮਾਝ ਮਃ ੫)...
ਵਿ- ਪੀਤ. ਜਰਦ....
ਵਿ- ਵਸੰਤ ਨਾਲ ਹੈ ਜਿਸ ਦਾ ਸੰਬੰਧ। ੨. ਵਸੰਤ ਦਾ। ੩. ਪੀਲਾ. ਜ਼ਰਦ....