ਜ਼ਬਰਦਸ੍ਤ, ਜ਼ਬਰਦਸਤ

zabaradhasta, zabaradhasataज़बरदस्त, ज़बरदसत


ਫ਼ਾ. [زبردست] ਵਿ- ਪ੍ਰਬਲ ਹੈ ਹੱਥ ਜਿਸ ਦਾ. ਕਰੜਾ ਹੱਥ ਪਾਉਣ ਵਾਲਾ. ਜ਼ੋਰਾਵਰ. ਬਲੀ.


फ़ा. [زبردست] वि- प्रबल है हॱथ जिस दा. करड़ा हॱथ पाउण वाला. ज़ोरावर. बली.