ਖਰੀਦਣਾ, ਖਰੀਦਨਾ

kharīdhanā, kharīdhanāखरीदणा, खरीदना


ਫ਼ਾ. [خریِدن] ਖ਼ਰੀਦਨ. ਮੁੱਲ ਲੈਣਾ. ਸੰ. क्रयण "ਮੁੱਲਖਰੀਦੀ ਲਾਲਾ ਗੋਲਾ." (ਮਾਰੂ ਮਃ ੧)


फ़ा. [خریِدن] ख़रीदन. मुॱल लैणा. सं. क्रयण "मुॱलखरीदी लाला गोला." (मारू मः १)