hrisīkēsha, harishīkēshaह्रिसीकेश, हरिशीकेश
ਸੰ. हृषीकेश ਹ੍ਰਿਸੀਕ- ਈਸ਼. ਕਰਤਾਰ, ਜੋ ਇੰਦ੍ਰੀਆਂ ਦਾ ਪ੍ਰੇਰਕ ਸ੍ਵਾਮੀ ਹੈ.
सं. हृषीकेश ह्रिसीक- ईश. करतार, जो इंद्रीआं दा प्रेरक स्वामी है.
ਸੰ. हृषीक ਇੰਦ੍ਰੀਆਂ, ਜੋ ਵਿਸਿਆਂ ਤੋਂ ਪ੍ਰਸੰਨ ਹੁੰਦੀਆਂ ਹਨ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਵਿ- ਪ੍ਰੇਰਨ ਕਰਨ ਵਾਲਾ. ਚਲਾਉਣ ਵਾਲਾ। ੨. ਕਿਸੇ ਕਾਰਜ ਵਿੱਚ ਲਾਉਣ ਵਾਲਾ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...