hētdhānहेठां
ਦੇਖੋ, ਹਿਠਾਹਾਂ ਅਤੇ ਹੇਠ.
देखो, हिठाहां अते हेठ.
ਕ੍ਰਿ. ਵਿ- ਨੀਚੇ. ਥੱਲੇ. ਹੇਠ ਵੱਲ. ਹੇਠਾਂ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....