hīnaहीन
ਦੇਖੋ, ਹੀਣ ਅਤੇ ਹੀਨਾ.
देखो, हीण अते हीना.
ਸੰ. ਹੀਨ. ਵਿ- ਨਿੰਦਿਤ। ੨. ਘੱਟ. ਕਮ. "ਧਨ ਰੂਪਹੀਣ ਕਿਛੁ ਸਾਕ ਨ ਸਿੰਨਾ." (ਜੈਤ ਵਾਰ) ੩. ਊਣਾ. ਅਪੂਰਣ. "ਹੀਣਉ ਨੀਚ ਕਰਉ ਬੇਨੰਤੀ." (ਸੂਹੀ ਛੰਤ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਦੇਖੋ, ਹੀਨ. "ਸਭ ਊਤਮ ਕਿਸੁ ਆਖਉ ਹੀਨਾ?" (ਬਸੰ ਅਃ ਮਃ ੧) ਕਿਸ ਨੂੰ ਨੀਚ ਕਹਾਂ। ੨. ਕ੍ਸ਼ੀਣ. ਕਮਜ਼ੋਰ. "ਨੈਨੀ ਦ੍ਰਿਸਟਿ ਨਹੀ, ਤਨੁ ਹੀਨਾ." (ਭੈਰ ਮਃ ੧)...