hirasaहिरस
ਅ਼. [حِرس] ਹ਼ਿਰਸ. ਤ੍ਰਿਸਨਾ. ਪ੍ਰਾਪਤੀ ਦੀ ਚਾਹ। ੨. ਸ਼ੌਕ। ੩. ਇੱਛਾ. ਰੁਚਿ.
अ़. [حِرس] ह़िरस. त्रिसना. प्रापती दी चाह। २. शौक। ३. इॱछा. रुचि.
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਸੰਗ੍ਯਾ- ਇੱਛਾ. ਅਭਿਲਾਖਾ. "ਚਾਹਹਿ ਤੁਝਹਿ ਦਇਆਰ!" (ਆਸਾ ਛੰਤ ਮਃ ੫) ੨. ਚਿਤਵਨ. ਦ੍ਰਿਸ੍ਟਿ. ਨਜਰ. "ਚਾਹ ਰਹੈ ਚਿੱਤ ਮੇ ਕ੍ਰਿਪਾ ਕੀ ਏਕ ਚਾਹ ਕੀ." (੫੨ ਕਵਿ) ੩. ਫ਼ਾ. [چاہ] ਖੂਹ. ਕੂਪ। ੪. ਦੇਖੋ, ਚਾਯ....
ਅ਼. [شوَق] ਸ਼ੌਕ਼. ਸੰਗ੍ਯਾ- ਇੱਛਾ. ਰੁਚਿ। ੨. ਪ੍ਰੇਮ. "ਭਯੋ ਸ਼ਾਹ ਕੋ ਸ਼ੌਕ ਵਿਸਾਲ." (ਗੁਪ੍ਰਸੂ)...
ਦੇਖੋ, ਇਛਾ....
ਸੰ. ਸੰਗ੍ਯਾ- ਇੱਛਾ ਚਾਹ। ੨. ਕਿਰਣ। ੩. ਸ਼ੋਭਾ। ੪. ਪ੍ਰੇਮ. ਅਨੁਰਾਗ। ੫. ਭੁੱਖ। ੬. ਗੋਰੋਚਨ....