hārhanbaiहाड़ंबै
ਹੜੰਬੇ ਵਿੱਚ. ਮਗਹਰ ਵਿੱਚ. ਦੇਖੋ, ਹਾੜੰਬਾ ਅਤੇ ਮਗਹਰ.
हड़ंबे विॱच. मगहर विॱच. देखो, हाड़ंबा अते मगहर.
ਯੂ. ਪੀ. ਵਿੱਚ ਬਸਤੀ ਜ਼ਿਲੇ ਦੀ ਖ਼ਲੀਲਾ- ਬਾਦ ਤਸੀਲ ਦਾ ਇੱਕ ਨਗਰ ਅਤੇ ਉਸ ਦੇ ਆਸਪਾਸ ਦੀ ਜਮੀਨ, ਜੋ ਗੰਗਾ ਤੋਂ ਪਾਰ ਅਯੋਧ੍ਯਾ ਤੋਂ ਪਚਾਸੀ ਮੀਲ ਪੂਰਵ ਹੈ. ਹਿੰਦੂਆਂ ਦੇ ਨਿਸ਼ਚੇ ਅਨੁਸਾਰ ਇੱਥੇ ਮਰਕੇ ਗਧਾਯੋਨਿ ਮਿਲਦੀ ਹੈ. ਕਬੀਰ ਜੀ ਨੇ ਇੱਥੇ ਸੰਮਤ ੧੫੭੫ (ਸਨ ੧੫੧੮) ਵਿੱਚ ਸ਼ਰੀਰ ਤਿਆਗਿਆ. "ਕਾਸੀ ਮਗਹਰ ਸਮ ਬੀਚਾਰੀ." (ਗਉ ਕਬੀਰ) ਸਨ ੧੫੫੦ ਵਿੱਚ ਪ੍ਰੇਮੀ ਲੋਕਾਂ ਨੇ ਇੱਥੇ ਕਬੀਰ ਜੀ ਦੀ ਸਮਾਧ ਬਣਾ ਦਿੱਤੀ ਹੈ....
ਮਗਹਰ ਦੇ ਆਸ ਪਾਸ ਦੀ ਜ਼ਮੀਨ. ਦੇਖੋ. ਮਗਹਰ "ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ." (ਆਸਾ ਕਬੀਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....