halīmaहलीम
ਅ਼. [حلیم] ਹ਼ਲੀਮ. ਵਿ- ਖਿਮਾ ਵਾਲਾ. ਸਹਿਨਸ਼ੀਲ। ੨. ਸ਼ਾਂਤਮਨ. ਨੰਮ੍ਰ. ਦੇਖੋ, ਹਿਲਮ.
अ़. [حلیم] ह़लीम. वि- खिमा वाला. सहिनशील। २. शांतमन. नंम्र. देखो, हिलम.
ਸੰ. ਕ੍ਸ਼ਮਾ. ਸੰਗ੍ਯਾ- ਦੁਖ ਸੁਖ ਸਹਾਰਨ ਵਾਲੀ ਚਿੱਤ ਦੀ ਵ੍ਰਿੱਤਿ. ਸਮਾਈ. ਬੁਰਦਬਾਰੀ. "ਖਿਮਾ ਵਿਹੂਣੇ ਖਪਿਗਏ." (ਓਅੰਕਾਰ) ੨. ਪ੍ਰਿਥਿਵੀ. ਭੂਮਿ. ਜਮੀਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਸਹਨ ਅਤੇ ਸਹਨਸੀਲ....
ਵਿ- ਨੀਵਾਂ। ੨. ਝਕਿਆਹੋਇਆ। ੩. ਅਭਿਮਾਨ ਰਹਿਤ. ਹਲੀਮ....
ਅ਼. [حِلم] ਹ਼ਿਲਮ. ਸੰਗ੍ਯਾ- ਨਰਮੀ. ਨੰਮ੍ਰਤਾ. ਇਸੇ ਤੋਂ ਹਲੀਮ ਹਲੀਮੀ ਆਦਿ ਸ਼ਬਦ ਬਣੇ ਹਨ....