halavāīहलवाई
ਵਿ- ਹਲਵਾ (ਕੜਾਹ) ਬਣਾਉਣ ਵਾਲਾ. ਦੇਖੋ, ਹਲਵਾ.
वि- हलवा (कड़ाह) बणाउण वाला. देखो, हलवा.
ਅ਼. [حلوا] ਹ਼ਲਵਾ. ਮਿੱਠਾ ਭੋਜਨ। ੨. ਭਾਵ- ਕੜਾਹ....
ਸੰ. ਕਟਾਹ. ਸੰਗ੍ਯਾ- ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ। ੨. ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....