harakataहरकत
ਅ਼. [حرکت] ਹ਼ਰਕਤ. ਹਿਲਨਾ. ਚੇਸ੍ਟਾ.
अ़. [حرکت] ह़रकत. हिलना. चेस्टा.
ਕ੍ਰਿ- ਡੋਲਣਾ. ਚਲਾਇਮਾਨ ਹੋਣਾ। ੨. ਗਿੱਝਣਾ. ਪਰਚਣਾ. "ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ." (ਗਉ ਛੰਤ ਮਃ ੫) "ਹਿਲਿਓ ਔਰ ਵਸਤੁ ਲੈ ਜਾਵੈ." (ਗੁਪ੍ਰਸੂ)....