sanmāniāसंमानिआ
ਦੇਖੋ, ਸੰਮਾਨ। ੨. ਦੇਖੋ, ਸਾਮਾਨ੍ਯਾ.
देखो, संमान। २. देखो, सामान्या.
ਦੇਖੋ, ਸਮਾਨ. "ਬੈਰੀ ਮੀਤ ਹੋਏ ਸੰਮਾਨ." (ਭੈਰ ਮਃ ੫) "ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ." (ਮਾਰੂ ਜੈਦੇਵ) ੨. ਸੰ. सम्मान ਆਦਰ. ਦੇਖੋ, ਸਨਮਾਨ....
ਸੰ. ਸੰਗ੍ਯਾ- ਵੇਸ਼੍ਯਾ, ਜੋ ਆਮ ਲੋਕਾਂ ਦੀ ਸਮਾਨ (ਸਾਧਾਰਣ) ਇਸਤ੍ਰੀ ਹੈ....