sanmaसंम
ਦੇਖੋ, ਸੰਬ। ੨. ਸ੍ਵਪਨ. ਸ਼ਯਨ. ਦੇਖੋ, ਸੰਮਿ.
देखो, संब। २. स्वपन. शयन. देखो, संमि.
ਸੰ. शम्ब ਸ਼ੰਬ- ਸੰਗ੍ਯਾ- ਵਜ੍ਰ। ਲਾਠੀ. ਅੱਗੇ ਲੱਗਾ ਹੋਇਆ ਸੰਮ....
ਦੇਖੋ, ਸੁਪਨ....
ਸੰ. ਸੰਗ੍ਯਾ- ਸੇਜਾ। ੨. ਸੌਣਾ....
ਦੇਖੋ, ਸੰਮ। ੨. ਕ੍ਰਿ. ਵਿ- ਸੌਂਕੇ. ਸ਼ਯਨ ਕਰਕੇ. "ਚਾਰਿ ਗਵਾਇਆ ਸੰਮਿ." (ਸ. ਫਰੀਦ)....