sanbāhi, sanbāhēसंबाहि, संबाहे
ਦੇਖੋ, ਸੰਬਾਹਨ.
देखो, संबाहन.
ਸੰ. ਸੰਵਾਹਨ. ਸੰਗ੍ਯਾ- ਅੰਗਾਂ ਦਾ ਮਰਦਨ. ਮਾਲਿਸ਼. ਦੇਖੋ, ਸੰਬਹ। ੨. ਮੁਠੀ ਚਾਪੀ। ੩. ਭਾਰ ਦੇ ਲੈਜਾਣ ਦੀ ਕ੍ਰਿਯਾ। ੪. ਪਹੁਚਾਉਣਾ. "ਸਿਰਿ ਸਿਰਿ ਰਿਜਕ ਸੰਬਾਹੇ ਠਾਕੁਰ." (ਸੋਦਰੁ) "ਦਿਤੋਨੁ ਰਿਜਕ ਸੰਬਾਹਿ." (ਵਾਰ ਆਸਾ) ੫. ਮੁਹੱਈਆ ਕਰਨਾ....