ਸੰਧ੍ਯਾ, ਸੰਧਿਆ

sandhhyā, sandhhiāसंध्या, संधिआ


ਸੰ. सन्ध्या ਸੰਗ੍ਯਾ- ਚੰਗੀ ਤਰਾਂ ਧਿਆਨ ਕਰੀਏ ਜਿਸ ਸਮੇਂ, ਉਹ ਵੇਲਾ. ਦੇਖੋ, ਸੰਧਿਆ। ੨. ਦੇਖੋ, ਯੁਗ.


सं. सन्ध्या संग्या- चंगी तरां धिआन करीए जिस समें, उह वेला. देखो, संधिआ। २. देखो, युग.