sandhūka, sandhūkhaसंदूक, संदूख
ਅ਼. [صندوُق] ਸੁੰਦੂਕ਼. ਬਾਕਸ. Box. ਪੇਟੀ.
अ़. [صندوُق] सुंदूक़. बाकस. Box. पेटी.
ਸੰਗ੍ਯਾ- ਦੇਖੋ, ਪੇਟਿਕਾ। ੨. ਪੇਟ ਪੁਰ ਬੰਨ੍ਹਣ ਦਾ ਚੌੜਾ ਤਸਮਾ ਅਥਵਾ ਵਸਤ੍ਰ। ੩. ਛਾਤੀ ਅਤੇ ਪੇਟ ਦੇ ਮੱਧ ਦਾ ਅਸਥਾਨ। ੪. ਡਿੰਗ. ਰਸਦ. ਪੇਟ ਭਰਨ ਦੀ ਸਾਮਗ੍ਰੀ....