ਸੰਕ੍ਸ਼ੇਪ, ਸੰਕ੍ਸ਼ੇਪ

sankshēpa, sankshēpaसंक्शेप, संक्शेप


ਸੰ- ਕ੍ਸ਼ੇਪ. ਚੰਗੀ ਤਰਾਂ ਫੈਂਕਣ ਦੀ ਕ੍ਰਿਯਾ।#੨. ਇਕੱਠਾ ਕਰਨਾ। ੩. ਬਹੁਤ ਵਿਸਤਾਰ ਵਾਲੇ ਨੂੰ ਥੋੜੇ ਥਾਂ ਵਿੱਚ ਇਕੱਠਾ ਕਰਨਾ.


सं- क्शेप. चंगी तरां फैंकण दी क्रिया।#२. इकॱठा करना। ३. बहुत विसतार वाले नूंथोड़े थां विॱच इकॱठा करना.