sarhunoसड़ुॱनो
ਸੰ. ਸ਼੍ਰਾਵਣੀ. ਸ਼੍ਰਾਵਣ- ਪੁੰਨੋ. ਸਾਉਣ ਦੀ ਪੂਰਣਮਾਸੀ. ਸਲੋਨੋ. ਸਲੁੰਨੋ ਦੇਖੋ, ਰੱਖੜੀ.
सं. श्रावणी. श्रावण- पुंनो. साउण दी पूरणमासी. सलोनो. सलुंनो देखो, रॱखड़ी.
ਦੇਖੋ, ਸਾਵਣੀ....
ਦੇਖੋ, ਸਾਵਣ....
ਦੇਖੋ, ਸਲੋਨਾ। ੨. ਦੇਖੋ, ਸੜੁੱਨੋ....
ਦੇਖੋ, ਸੜੁੱਨੋ....
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....