sdhitiस्थिति
ਦੇਖੋ, ਅਸਥਿਤਿ ਅਤੇ ਇਸਥਿਤਿ.
देखो, असथिति अते इसथिति.
ਸੰ. ਸ੍ਥਿਤਿ. ਸੰਗ੍ਯਾ- ਕ਼ਾਯਮੀ. ਠਹਿਰਾਉ. ਟਿਕਾਉ. "ਕਹਾਂ ਅਸਥਿਤਿ ਪਾਈਐ." (ਬਿਹਾ ਛੰਤ ਮਃ ੫) ੨. ਅ- ਸ੍ਥਿਤਿ. ਨਾ ਠਹਿਰਨ ਦਾ ਭਾਵ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....