ਸ਼੍ਵੇਤਵਾਹ, ਸ਼ਵੇਤਵਾਹ

shvētavāha, shavētavāhaश्वेतवाह, शवेतवाह


ਸ਼੍ਵੇਤ (ਚਿੱਟਾ ਹੈ) ਵਾਹ (ਘੋੜਾ) ਜਿਸ ਦਾ. ਇੰਦ੍ਰ। ੨. ਅਰਜੁਨ। ੩. ਚੰਦ੍ਰਮਾ.


श्वेत (चिॱटा है) वाह (घोड़ा) जिस दा. इंद्र। २. अरजुन। ३. चंद्रमा.