svādhhīna, savādhhīnaस्वाधीन, सवाधीन
ਸੰ. ਵਿ- ਸ੍ਵ (ਆਪਣੇ) ਅਧੀਨ. ਜੋ ਪਰਵਸ਼ ਨਹੀਂ.
सं. वि- स्व (आपणे) अधीन. जो परवश नहीं.
ਸੰ. ਸੰਗ੍ਯਾ- ਧਨ। ੨. ਆਪਣਾ ਆਪ. ਆਤਮਾ। ੩. ਵਿ- ਆਪਣਾ. ਅਪਨਾ. ੪. ਸੰ. ਸ਼੍ਵ. ਸੰਗ੍ਯਾ- ਸ਼੍ਵਨ. ਕੁੱਤਾ....
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਸੰ. ਪਰਵਸ਼ ਅਤੇ ਪਰਵਸ਼੍ਯ. ਵਿ- ਜੋ ਪਰਾਏ ਵਸ਼ ਹੈ. ਪਰਾਧੀਨ. "ਓਹ ਪਰਵਸਿ ਭਇਓ ਬਿਚਾਰਾ." (ਧਨਾ ਮਃ ੫) ਦੇਖੋ, ਪਰਬਸ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...