srādhha, srāphaस्राध, स्राफ
ਦੇਖੋ, ਸਰਾਪ ਅਤੇ ਸਰਾਫ.
देखो, सराप अते सराफ.
ਸੰ. ਸ਼ਾਪ. ਸ਼ਪ੍ ਧਾਤੁ ਦਾ ਅਰਥ ਹੈ ਗਾਲੀ ਦੇਣਾ. ਬਦ ਦੁਆ਼. ਸ੍ਰਾਪ. ਸ੍ਰਾਫ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਰਾਪ। ੨. ਅ਼. [صراف] ਸੁੱਰਾਫ਼. ਸੰਗ੍ਯਾ- ਸਰਫ਼ (ਅਦਲ ਬਦਲ) ਕਰਨ ਵਾਲਾ. ਰੁਪਯਾ ਪੈਸਾ ਪਰਖਣ ਅਤੇ ਵਟਾਂਦਰਾ ਕਰਨ ਵਾਲਾ. ਨਕਦੀ ਦਾ ਵਪਾਰ ਕਰਨ ਵਾਲਾ. "ਜੇ ਹੋਵੇ ਨਦਰ ਸਰਾਫ ਕੀ ਬਹੁੜਿ ਨ ਪਾਈ ਤਾਉ." (ਵਾਰ ਮਾਝ ਮਃ ੨) ਇਸ ਥਾਂ ਸਰਾਫ ਤੋਂ ਭਾਵ ਸਤਿਗੁਰੂ ਹੈ....