stanbha, satanbhaस्तंभ, सतंभ
ਦੇਖੋ, ਅਸਤੰਭ.
देखो, असतंभ.
ਸੰ. ਸਤੰਭ. ਸੰਗ੍ਯਾ- ਥੰਮ. ਥਮਲਾ. ਖੰਭਾ. ਸਤੂਨ। ੨. ਆਧਾਰ. ਆਸਰਾ. ਸਹਾਰਾ। ੩. ਰੁਕਣਾ. ਰੁਕਾਵਟ। ੪. ਜੜ੍ਹ ਸਮਾਨ ਹੋਣ ਦਾ ਭਾਵ।...