saubhāga, saubhāgya, saubhāga, saubhāgyaसौभाग, सौभाग्य, सौभाग, सौभाग्य
ਦੇਖੋ, ਸੁਹਾਗ ਅਤੇ ਸੁਭਾਗ.
देखो, सुहाग अते सुभाग.
ਸੰਗ੍ਯਾ- ਸੌਭਾਗ੍ਯ. ਖੁਸ਼ਨਸੀਬੀ. "ਸੁਹਾਗ ਹਮਾਰੋ ਅਬ ਹੁਣਿ ਸੋਹਿਓ." (ਆਸਾ ਮਃ ੫) ਹੁਣ, (ਇਸ ਵੇਲੇ) ਅਬ (ਅਵ੍ਯਯ- ਇੱਕ ਰਸ ਰਹਿਣ ਵਾਲਾ) ਸੁਹਾਗ ਸੋਹਿਓ. ਦੇਖੋ, ਅਬ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਉੱਤਮ ਭਾਗ ਵਾਲਾ। ੨. ਸੰਗ੍ਯਾ- ਸੌਭਾਗ੍ਯ. ਖੁਸ਼ ਕ਼ਿਸਮਤੀ....