sudhana, sudhanaसुॱथण, सुॱथन
ਸੰਗ੍ਯਾ- ਇਸਤ੍ਰੀਆਂ ਦਾ ਪਜਾਮਾ. ਸਲਵਾਰ.
संग्या- इसत्रीआं दा पजामा. सलवार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [پاجامہ] ਪਾਜਾਮਹ. ਸੰਗ੍ਯਾ- ਪੈਰਾਂ ਉੱਪਰ ਦੀਂ ਪਹਿਰਿਆ ਵਸਤ੍ਰ. ਘੁਟੁੰਨਾ. ਸਲਵਾਰ....
ਫ਼ਾ [شلوار] ਸ਼ਲਵਾਰ. ਅ਼. ਸ਼ਰਵਾਲ. ਸੰਗ੍ਯਾ- ਪਜਾਮਾ. ਘਟੁੰਨਾ....