ਸੁਹਿਰਦ

suhiradhaसुहिरद


ਸੰ. सुह्रद ਸੁਹ੍ਰਿਦ. ਸੰਗ੍ਯਾ- ਜਿਸ ਦਾ ਹਿਰਦਾ ਉੱਤਮ ਹੈ. ਨੇਕਦਿਲ। ੨. ਮਿਤ੍ਰ. ਦੋਸਤ.


सं. सुह्रद सुह्रिद. संग्या- जिस दा हिरदा उॱतम है. नेकदिल। २. मित्र. दोसत.