surabhiसुरभि
ਸੰ. ਸੰਗ੍ਯਾ- ਸੁ- ਰਭ. ਖ਼ੁਸ਼ਬੂ. ਸੁਗੰਧ। ੨. ਦੇਖੋ, ਸੁਰਭੀ.
सं. संग्या- सु- रभ. ख़ुशबू. सुगंध। २. देखो, सुरभी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [خوشبوُ] ਖ਼ੁਸ਼ਬੂ. ਸੰਗ੍ਯਾ- ਸੁਗੰਧ. ਸੁਵਾਸ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਸੰ. ਸੰਗ੍ਯਾ- ਦੇਵਤਿਆਂ ਦੀ ਉਹ ਗਾਂ ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਸੀ। ੨. ਸੁਵਰ੍ਣ. ਸੋਨਾ। ੩. ਪ੍ਰਿਥਿਵੀ। ੪. ਵਸੰਤ ਰੁੱਤ। ੫. ਚੰਦਨ। ੬. ਕਸਤੂਰੀ. ੭. ਕਸਤੂਰਾ ਮ੍ਰਿਗ। ੮. ਜਾਇਫਲ। ੯. ਮੌਲਸਰੀ. ਇਹ ਸ਼ਬਦ "ਸੁਰਭਿ" ਭੀ ਸਹੀ ਹੈ....