sudhāīसुदाई
ਵਿ- ਸੌਦਾ ਵਾਲਾ. ਸਿਰੜਾ. ਦੇਖੋ ਸਉਦਾਈ.
वि- सौदा वाला. सिरड़ा. देखो सउदाई.
ਦੇਖੋ, ਸਉਦਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਜਿਸ ਦਾ ਸਿਰ ਠਿਕਾਣੇ ਨਹੀਂ ਰਿਹਾ. ਦਿਮਾਗ ਜਿਸ ਦਾ ਫਿਰ ਗਿਆ ਹੈ. ਦੀਵਾਨਾ. ਪਾਗਲ. ਸੁਦਾਈ। ੨. ਹਠੀਆ. ਜਿੱਦੀ....
ਵਿ- ਸੌਦਾ ਤੱਤ ਦੀ ਅਧਿਕਤਾ ਵਾਲਾ, ਸੁਦਾਈ. ਸਿਰੜੀ. ਪਾਗਲ, ਦੇਖੋ, ਸਉਦਾ ੪....