singhapauraसिंघपौर
ਦੇਖੋ, ਸਿੰਘਦ੍ਵਾਰ.
देखो, सिंघद्वार.
ਸੰ. सिंहद्बार ਸੰਗ੍ਯਾ- ਰਾਜਮਹਿਲ ਦਾ ਉਹ ਦਰਵਾਜ਼ਾ, ਜੋ ਸਭ ਤੋਂ ਵਡਾ ਹੋਵੇ. ਮੁੱਖ ਦਰਵਾਜ਼ਾ. ਸ਼ਿਰੋਮਣਿ ਡਿਹੁਡੀ ਸਿੰਘਪੌਰ....