ਸਿਰਪਰਣੇ

siraparanēसिरपरणे


ਕ੍ਰਿ. ਵਿ- ਸਿਰਭਾਰ. ਸਿਰ ਦੇ ਬਲ. ਸਿਰ ਹੇਠ ਕਰਕੇ ਪੈਰ ਉੱਪਰ ਹੋਇਆ. ਦੇਖੋ ਸਿਰਭਾਰ.


क्रि. वि- सिरभार. सिर दे बल. सिर हेठ करके पैर उॱपर होइआ. देखो सिरभार.