sālāraसालार
ਦੇਖੋ, ਸਲਾਰ.
देखो, सलार.
ਫ਼ਾ. [سالار] ਸਾਲਾਰ. ਸੰਗ੍ਯਾ- ਸਰਦਾਰ. ਪ੍ਰਧਾਨ. "ਸੇਖ ਪੀਰ ਸਲਾਰ." (ਸ੍ਰੀ ਮਃ ੧) "ਸਤਰਿ ਸੈਇ ਸਲਾਰ ਹੈ ਜਾਕੇ." (ਭੈਰ ਕਬੀਰ) ੨. ਸੰ. ਸ਼ਲਾਰ. ਨੌਂਹ. ਨਖ। ੩. ਪੌੜੀ. ਸੀਢੀ। ੪. ਪਿੰਜਰਾ....