sānhaसान्ह
ਦੇਖੋ, ਸਾਂਡ ਅਤੇ ਸਾਂਢ.
देखो, सांड अते सांढ.
ਸੰ. साणड ਸੰਗ੍ਯਾ- ਅੰਡ (ਫੋਤਿਆਂ) ਸਹਿਤ. ਉਹ ਘੋੜਾ ਬੈਲ ਆਦਿ, ਜੋ ਖੱਸੀ ਨਹੀਂ, ਇਸੇ ਦਾ ਵਿਗੜਕੇ ਸਾਨ੍ਹ ਸ਼ਬਦ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਾਂਡ। ੨. ਦੇਖੋ, ਸਾਂਢਨਾ....