ਸਾਦ੍ਰਿਸ਼, ਸਾਦ੍ਰਿਸ਼੍ਯ, ਸਾਦਰਿਸ਼, ਸਾਦਰਿਸ਼੍ਯ

sādhrisha, sādhrishya, sādharisha, sādharishyaसाद्रिश, साद्रिश्य, सादरिश, सादरिश्य


ਸੰ. साध्श्य ਸੰਗ੍ਯਾ- ਸਦ੍ਰਿਸ਼ ਹੋਣ ਦਾ ਭਾਵ. ਬਰਾਬਰੀ. ਸਮਾਨਤਾ.


सं. साध्श्य संग्या- सद्रिश होण दा भाव. बराबरी. समानता.