sānsārikaसांसारिक
ਸੰ. ਵਿ- ਸੰਸਾਰੀ. ਦੁਨਿਯਵੀ.
सं. वि- संसारी. दुनियवी.
ਵਿ- ਸੰਚਾਰ ਨਾਲ ਸੰਬੰਧ ਰੱਖਣ ਵਾਲਾ, ਦੁਨਿਯਵੀ. ਸਾਂਸਾਰਿਕ। ੨. ਸੰਸਾਰ ਰਚਣ ਵਾਲਾ ਰਜੋਗੁਣ (ਬ੍ਰਹਮਾ). "ਇਕੁ ਸੰਸਾਰੀ ਇਕੁ ਭੰਡਾਰੀ." (ਜਪੁ) ੩. ਗ੍ਰਿਹਸਥੀ. "ਨਾ ਅਉਧੂਤੀ ਨਾ ਸੰਸਾਰੀ." (ਰਾਮ ਅਃ ਮਃ ੧) ੪. ਸੰਗ੍ਯਾ- ਸੰਸਾਰ ਦੀ ਰੀਤਿ. ਦੁਨੀਆਂ ਦੀ ਚਾਲ. "ਛੂਟਿਗਈ ਸੰਸਾਰੀ." (ਕੇਦਾ ਕਬੀਰ)...
ਅ਼. [دُنِیوی] ਵਿ- ਸੰਸਾਰ ਦਾ ਸੰਸਾਰੀ....