savābaसवाब
ਦੇਖੋ, ਸਬਾਬ.
देखो, सबाब.
ਅਸਬਾਬ ਦਾ ਸੰਖੇਪ। ੨. ਅ਼. [ثواب] ਸਵਾਬ. ਭਲਾਈ. ਨੇਕੀ. ਪੁੰਨ. "ਨ੍ਯਾਯ ਮੋਰ ਕੀਜਿਯੇ ਸਬਾਬ ਜਾਨ ਆਪਨੋ." (ਨਾਪ੍ਰ) ੩. ਅ਼. [صواب] ਸਵਾਬ. ਠੀਕ ਕੰਮ ਕਰਨਾ. ਰਾਸ੍ਤੀ ਪੁਰ ਹੋਣਾ. ਭੁੱਲ ਨਾ ਕਰਨਾ। ੪. ਅ਼. ਸ਼ਬਾਬ. ਜੁਆਨੀ. ਯੌਵਨ....