ਸਲਾਹ

salāhaसलाह


ਸੰਗ੍ਯਾ- ਸ਼ਲਾਘਾ. ਤਅ਼ਰੀਫ। ੨. ਅ਼. [سلاح] ਸਲਾਹ਼. ਬਿਹਤਰੀ। ੩. ਭਾਵ- ਮੰਤ੍ਰ. ਮਸ਼ਵਰਾ.


संग्या- शलाघा. तअ़रीफ। २. अ़. [سلاح] सलाह़. बिहतरी। ३. भाव- मंत्र. मशवरा.