sarāsaraसरासर
ਫ਼ਾ. [سراسر] ਇੱਕ ਸਿਰੇ ਤੋਂ ਦੂਜੇ ਸਿਰੇ ਤੀਕ। ੨. ਸਭ. ਤਮਾਮ. ਦੇਖੋ, ਸਰੋਸਰੀ। ੩. ਮੂਲੋਂ ਮੁੱਢੋਂ. ਬਿਲਕੁਲ.
फ़ा. [سراسر] इॱक सिरे तों दूजे सिरे तीक। २. सभ. तमाम. देखो, सरोसरी। ३. मूलों मुॱढों. बिलकुल.
ਦੇਖੋ, ਸਿਰਾ. "ਦੋਵੈ ਸਿਰੇ ਸਤਿਗੁਰੂ ਨਿਬੇੜੇ." (ਮਾਰੂ ਮਃ ੧) ਭਾਵ- ਜਨਮ ਮਰਨ. ੨. ਸ੍ਰਿਜੇ. ਰਚੇ. ਦੇਖੋ, ਸਿਰਜਣਾ. "ਬ੍ਰਹਮਾ ਬਿਸਨ ਸਿਰੇ ਤੈ ਅਗਨਤ." (ਸਵੈਯੇ ਮਃ ੪. ਕੇ)...
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਅ਼. [تمامی تمام] ਵਿ- ਪੂਰਾ. ਸਾਰਾ. ਸਭ। ੨. ਸਮਾਪਤ. ਖ਼ਤਮ....
ਵਿ- ਪ੍ਰਤਿਸਿਰ. ਹਰੇਕ ਸਿਰ. "ਨੱਚੀ ਕਲ ਸਰੋਸਰੀ." (ਚੰਡੀ ੩) ੨. ਫ਼ਾ. [سراسر] ਸਰਾਸਰ. ਕ੍ਰਿ. ਵਿ- ਮੁੱਢ ਤੋਂ ਲੈ ਕੇ ਅੰਤ ਤੀਕ। ੩. ਬਿਲਕੁਲ. ਮੂਲੋਂ ਮੁੱਢੋ....
ਅ਼. [بِلکُل] ਕ੍ਰਿ. ਵਿ- ਪੂਰਾ ਪੂਰਾ. ਸਬ। ੨. ਨਿਰਾ. ਨਿਪਟ। ੩. ਆਦਿ ਤੋਂ ਅੰਤ ਤੀਕ....