ਸਮੀਰ

samīraसमीर


ਸੰ. ਸੰਗ੍ਯਾ- ਸਮ੍‌-ਈਰ. ਪਵਨ. ਪੌਣ। ੨. ਦੇਖੋ, ਜੋਧ ਰਾਯ.


सं. संग्या- सम्‌-ईर. पवन. पौण। २. देखो, जोध राय.