ਸਬਕ, ਸਬਕ਼

sabaka, sabakāसबक, सबक़


ਅ਼. [سبق] ਸੰਗ੍ਯਾ- ਸੰਥਾ. ਨਿਤ੍ਯ ਦਾ ਸਿੱਖਿਆ ਪਾਠ। ੨. ਸ਼ਰਤ.


अ़. [سبق] संग्या- संथा. नित्य दा सिॱखिआ पाठ। २. शरत.