sapuradhaसपुरद
ਫ਼ਾ. [سپُرد] ਸਿਪੁਰਦ. ਹਵਾਲੇ ਕੀਤਾ ਹੋਇਆ. ਸੌਂਪਿਆ. ਦੇਖੋ, ਸਿਪੁਰਦਨ.
फ़ा. [سپُرد] सिपुरद. हवाले कीता होइआ. सौंपिआ. देखो, सिपुरदन.
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਫ਼ਾ. [سِپردُن] ਕ੍ਰਿ- ਹਵਾਲੇ ਕਰਨਾ. ਸੌਂਪਣਾ....