sadhīvaसदीव
ਵ੍ਯ- ਸਦੈਵ. ਨਿਤ੍ਯ. ਹਮੇਸ਼ਹ. ਦੇਖੋ, ਗਨੀਵ.
व्य- सदैव. नित्य. हमेशह. देखो, गनीव.
ਦੇਖੋ, ਸਦੀਵ....
ਦੇਖੋ, ਨਿਤ....
ਫ਼ਾ [ہمیشہ] ਵ੍ਯ- ਸਦਾ. ਸਰ੍ਵਦਾ. ਨਿਤ੍ਯ (ਨਿੱਤ)....
ਵਿ- ਗਣਨੀਯ. ਗਣ੍ਯ. ਸ਼ੁਮਾਰ ਦੇ ਲਾਇਕ. "ਸਦੀਵ ਗਨੀਵ ਸੁਹਾਵਨੇ." (ਬਾਵਨ) ੨. ਧਨੀ. ਦੌਲਤਮੰਦ. ਦੇਖੋ, ਗਨੀ ੨.। ੩. ਦੇਖੋ, ਗਨੀਮਤ. "ਗਨੀਵ ਤੇਰੀ ਸਿਫਤਿ, ਸਚੇ ਪਾਤਸਾਹ!" (ਭੈਰ ਮਃ ੫)...