sagonसगों
ਵ੍ਯ- ਪ੍ਰਤ੍ਯੁਤ. ਬਲਕਿ. ਹੱਥੋਂ. ਦੇਖੋ, ਸਗਵਾ.
व्य- प्रत्युत. बलकि. हॱथों. देखो, सगवा.
ਸੰ. ਸੰਗ੍ਯਾ- ਵਿਪਰੀਤਭਾਵ. ਉਲਟਾ ਖਿਆਲ। ੨. ਵ੍ਯ- ਬਲਕਿ. ਸਗੋਂ। ੩. ਇਸ ਦੇ ਵਿਰੁੱਧ. ਇਸ ਤੋਂ ਉਲਟ....
ਫ਼ਾ. [بلکِہ] ਵ੍ਯ ਸਗੋਂ. ਪ੍ਰਤ੍ਯੁਤ....
ਵ੍ਯ- ਸਗੋਂ. ਬਲਕਿ. "ਸਗਵਾ ਭੀ ਆਪ ਲਖਾਹਿ." (ਵਾਰ ਬਿਲਾ ਮਃ ੪) "ਛਪੜਿ ਨਾਤੈ ਸਗਵੀ ਮਲ ਲਾਏ." (ਵਾਰ ਮਾਝ ਮਃ ੪) ੨. ਪੋਠੋ, ਇੰਨ ਬਿੰਨ. ਹੂਬਹੂ....