sūnyavādhī, sūnyavādhīसून्यवादी, सून्यवादी
ਵਿ- ਸ਼ੂਨ੍ਯਵਾਦ ਮੰਨਣ ਵਾਲਾ. ਅਭਾਵਵਾਦੀ. ਦੇਖੋ, ਸੂਨ੍ਯਵਾਦ.
वि- शून्यवाद मंनण वाला. अभाववादी. देखो, सून्यवाद.
ਸੰ. ਸੰਗ੍ਯਾ- ਸ਼ੂਨ੍ਯ (ਅਭਾਵ) ਨੂੰ ਸਭ ਦਾ ਕਾਰਣ ਮੰਨਣ ਵਾਲਾ ਮਤ. ਬੌੱਧ ਧਰਮ ਦੀ ਇੱਕ ਸ਼ਾਖ. ਜਗਤ ਤੋਂ ਪਹਿਲਾਂ ਕੁਝ ਨਹੀਂ ਸੀ, ਸੁਤੇ ਹੀ ਜਗਤ ਹੋ ਗਿਆ, ਅੰਤ ਨੂੰ ਫਿਰ ਸ਼ੂਨ੍ਯ ਹੀ ਰਹਿ ਜਾਏਗਾ, ਇਹ ਸਿੱਧਾਂਤ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....