sīsamaसीसम
ਦੇਖੋ, ਸਿੰਸਪਾ.
देखो, सिंसपा.
ਸੰ. शिशपा ਸ਼ਿੰਸ਼ਪਾ. ਸੰਗ੍ਯਾ- ਟਾਲ੍ਹੀ. ਫ਼ਾ. [شیشم] ਸ਼ੀਸ਼ਮ. L. Dalbergia Sisoo. ਇਸ ਦੀ ਲੱਕੜ ਭਾਰੀ ਅਤੇ ਚਿਕਨੀ ਹੁੰਦੀ ਹੈ. ਇਮਾਰਤਾਂ ਅਤੇ ਕੁਰਸੀ ਆਦਿ ਸਾਮਾਨ ਲਈ ਬਹੁਤ ਵਰਤੀਦੀ ਹੈ....