sahatūtaसहतूत
ਦੇਖੋ, ਸਤੂਤ.
देखो, सतूत.
ਫ਼ਾ. [شہتوت] ਸ਼ਹਤੂਤ. ਸੰਗ੍ਯਾ- ਉੱਤਮ ਤੂਤ. ਪਿਉਂਦੀ ਤੂਤ। ੨. ਤੂਤ ਦੀ ਇੱਕ ਖਾਸ ਜਾਤਿ, ਜਿਸ ਦਾ ਫਲ ਖਟਮਿਠਾ ਹੁੰਦਾ ਹੈ. ਇਸ ਦੇ ਰਸ ਦਾ ਸ਼ਰਬਤ ਉੱਤਮ ਬਣਦਾ ਹੈ. L. Morus Atropurpurea....