ਵੰਡਾ

vandāवंडा


ਸੰਗ੍ਯਾ- ਛਾਂਦਾ. ਵਰਤਾਰਾ. ਹਿੱਸਾ. ਸੰ. ਵੰਡੁਕ ਦੇਖੋ, ਵੰਡ ਧਾ। ੨. ਸੰ. वणडा. ਛਿਨਾਲ ਔਰਤ.


संग्या- छांदा. वरतारा. हिॱसा. सं. वंडुक देखो, वंड धा। २. सं. वणडा. छिनाल औरत.