vanjaवंज
ਦੇਖੋ, ਬੰਚ ਅਤੇ ਵੰਞਣੁ.
देखो, बंच अते वंञणु.
ਸੰ. वञ्च्- ਵੰਚ੍. ਧਾ- ਜਾਣਾ, ਠਗਣਾ, ਫਸਾਉਣਾ। ੨. ਦੇਖੋ, ਬੰਚਨ. "ਅਨਿਕ ਬੰਚ ਬਲ ਛਲ ਕਰਹੁ." (ਬਾਵਨ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਿੰਧੀ. ਸੰ. ਵਿਗਮਨ. ਜਾਣਾ. "ਭਗਤੀ ਨਾਮ. ਵਿਹੁਣਿਆ ਆਵਹਿ ਵੰਞਹਿ ਪੂਰ." (ਸ੍ਰੀ ਮਃ ੫) "ਹਉ ਵਾਰੀ ਵੰਞਾ ਖੰਨੀਐ ਵੰਞਾ." (ਵਡ ਮਃ ੧) "ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ." (ਸੂਹੀ ਅਃ ਮਃ ੩) "ਉਠਿ ਵੰਞੁ ਵਟਾਊੜਿਆ." (ਆਸਾ ਛੰਤ ਮਃ ੫)...